Home Videos About
◄ All Videos
Our Language is Punjabi
Binfsha

ਸਮਾਂ (ਕਵਿਤਾ ਤੇ ਵਿਆਖਿਆ) || Samaa (Time - Poem and Analysis) || ਭਾਈ ਵੀਰ ਸਿੰਘ || Bhai Vir Singh

"ਰਹੀ ਵਾਸਤੇ ਘੱਤ

'ਸਮੇਂ' ਨੇ ਇੱਕ ਨਾ ਮੰਨੀ,

ਫੜ ਫੜ ਰਹੀ ਧਰੀਕ

'ਸਮੇਂ' ਖਿਸਕਾਈ ਕੰਨੀ"

In this video we will recite Bhai Vir Singh's Poem Samaa (Time) in a unique way and then analyse and understand its meaning.

ਇਸ ਵੀਡੀਓ ਵਿੱਚ ਆਪਾਂ ਭਾਈ ਵੀਰ ਸਿੰਘ ਜੀ ਦੀ ਕਵਿਤਾ ਸਮਾਂ ਇੱਕ ਅਨੋਖੇ ਤਰੀਕੇ ਨਾਲ ਪੜ੍ਹਾਂਗੇ ਅਤੇ ਫਿਰ ਉਸ ਦੀ ਵਿਆਖਿਆ ਕਰਾਂਗੇ।

Other Videos