Get ready to dance and learn the Punjabi Alphabet! Dance along and sing with this video while learning your Gurmukhi Alphabet. A great way for kids to learn Punjabi and encourage them to sing with this animated sing-along-dance-along video. Listen to this beautiful song for kids!
ਇਸ ਭੰਗੜੇ ਵਾਲੇ ਪੰਜਾਬੀ ਬਾਲ ਗੀਤ ਨਾਲ ਨੱਚਦੇ-ਨੱਚਦੇ ਗੁਮਰੁਖੀ ਸਿੱਖੋ। ਪੰਜਾਬੀ ਵਰਨਮਾਲਾ ਸਿੱਖਣ ਦਾ ਇੱਕ ਸੌਖਾ ਤਰੀਕਾ। ਆਪਣੀ ਗੁਰਮੁਖੀ ਵਰਣਮਾਲਾ ਸਿੱਖਦੇ ਹੋਏ ਇਸ ਵੀਡੀਓ ਦੇ ਨਾਲ ਨੱਚੋ ਅਤੇ ਗਾਓ। ਬੱਚਿਆਂ ਲਈ ਪੰਜਾਬੀ ਸਿੱਖਣ ਲਈ ਉਤਸ਼ਾਹਿਤ ਕਰਨ ਦਾ ਇੱਕ ਵਧੀਆ ਤਰੀਕਾ ਅਤੇ ਉਹਨਾਂ ਲਈ ਇੱਕ ਐਨੀਮੇਟਡ ਗਾਣਾ।
Other Videos