ੳ (ਊੜਾ) - Punjabi Alphabet Pronunciation, Origin and History [Punjabi]
ਪੰਜਾਬੀ ਵਰਨਮਾਲਾ ਦੇ ਪਹਿਲੇ ਅੱਖਰ ੳ ਬਾਰੇ ਜਾਣਕਾਰੀ ਪ੍ਰਾਪਤ ਕਰੋ। ਸਿੱਖੋ ਕਿ ਇਸ ਦਾ ਉਚਾਰਨ ਕਿਵੇਂ ਕਰਨਾ ਹੈ, ਸਵਰ ਜੋ ਇਸ ਤੋਂ ਬਣਦੇ ਹਨ, ਇਹ ਕਿੱਥੋਂ ਆਇਆ ਹੈ ਅਤੇ ਇਹ ਵੱਖ-ਵੱਖ ਸਮਿਆਂ ਵਿੱਚ ਕਿਹੋ ਜਿਹਾ ਦਿੱਖਦਾ ਸੀ। ਉ, ਊ ਅਤੇ ਓ ਤਿੰਨ ਸਵਰਾਂ ਬਾਰੇ ਅਤੇ ਉਹਨਾਂ ਦਾ ਉਚਾਰਨ ਕਰਨਾ ਸਿੱਖੋ।
Other Videos